Welcome to Canadian Punjabi Post
Follow us on

02

July 2025
 
ਕੈਨੇਡਾ

ਥ੍ਰੀ ਹਿਲਜ਼ ਕੋਲ ਘੋੜੇ `ਤੇ ਸਵਾਰ ਟੀਨੇਜ਼ ਲੜਕੀ ਲਾਪਤਾ, RCMP ਨੇ ਲੋਕਾਂ ਤੋਂ ਮੰਗੀ ਮਦਦ

November 05, 2024 06:45 AM

ਕੈਲਗਰੀ, 5 ਨਵੰਬਰ (ਪੋਸਟ ਬਿਊਰੋ): ਅਲਬਰਟਾ ਦੇ ਥ੍ਰੀ ਹਿਲਜ਼ ਦੇ ਮਾਊਂਟੀਜ਼ ਨੇ 15 ਸਾਲਾ ਲੜਕੀ ਨੂੰ ਲੱਭਣ ਵਿੱਚ ਮਦਦ ਮੰਗੀ ਹੈ।
ਜੈਡਾ ਜੌਸੇਟ ਨੂੰ ਆਖਰੀ ਵਾਰ ਸੋਮਵਾਰ ਨੂੰ ਦੱਖਣ ਅਲਬਰਟਾ ਸ਼ਹਿਰ ਕੋਲ ਵੇਖਿਆ ਗਿਆ ਸੀ ਅਤੇ RCMP ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਚਿੰਤਤ ਹੈ ।
ਉਸਦਾ ਕੱਦ ਲਗਭਗ 5 ਫੁੱਟ 4 ਇੰਚ ਅਤੇ ਭਾਰ 101 ਪਾਊਂਡ ਦੱਸਿਆ ਗਿਆ ਹੈ, ਉਸਦਾ ਰੰਗ ਗੋਰਾ ਅਤੇ ਵਾਲ ਭੂਰੇ ਹਨ।
ਉਸਨੂੰ ਆਖਰੀ ਵਾਰ ਕਾਲੇ ਅਤੇ ਸਫੇਦ ਰੰਗ ਦੇ ਵਿੰਟਰ ਕੋਟ, ਜੀਨਜ਼, ਨਾਰੰਗੀ ਰੰਗ ਦਾ ਟੋਕ ਅਤੇ ਕਾਲੇ ਅਤੇ ਬੈਂਗਨੀ ਰੰਗ ਦੇ ਰਨਰ ਪਹਿਨੇ ਵੇਖਿਆ ਗਿਆ ਸੀ। ਉਸ ਸਮੇਂ ਉਹ ਕਾਲੇ ਰੰਗ ਦੇ ਘੋੜੇ `ਤੇ ਸੀ।
ਉਸ ਬਾਰੇ ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ 403-443-5538 `ਤੇ ਕਾਲ ਕਰ ਕਸਦਾ ਹੈ। ਇਸ ਦੇ ਨਾਲ ਹੀ 1-800-222-8477 `ਤੇ ਵੀ ਕ੍ਰਾਈਮ ਸਟਾਪਰਸ ਨੂੰ ਵੀ ਕਾਲ ਕੀਤੀ ਜਾ ਸਕਦੀ ਹੈ। ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
"ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ