Welcome to Canadian Punjabi Post
Follow us on

03

July 2025
 
ਕੈਨੇਡਾ

ਸੰਸਦ ਵਿੱਚ ਹਾਈਬ੍ਰਿਡ ਫਾਰਮੈਟ ਲਾਗੂ ਕਰਨ ਲਈ ਲਿਬਰਲਾਂ ਤੇ ਐਨਡੀਪੀ ਨੇ ਮਤਾ ਕੀਤਾ ਪਾਸ

November 27, 2021 01:06 AM

ਓਟਵਾ, 26 ਨਵੰਬਰ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਵਿੱਚ ਲਿਬਰਲਾਂ ਤੇ ਐਨਡੀਪੀ ਦੀ ਬਦੌਲਤ ਹਾਈਬ੍ਰਿਡ ਫਾਰਮੈਟ ਪਾਸ ਹੋਣ ਤੋਂ ਬਾਅਦ ਇੱਕ ਵਾਰੀ ਫਿਰ ਪਾਰਲੀਆਮੈਂਟ ਮੈਂਬਰ ਹੁਣ ਘਰ ਤੋਂ ਕੰਮ ਕਰ ਸਕਣਗੇ।
ਕੰਜ਼ਰਵੇਟਿਵਾਂ ਤੇ ਬਲਾਕ ਕਿਊਬਿਕੁਆ ਦੇ ਐਮਪੀਜ਼ ਵੱਲੋਂ ਨਾਰਮਲ, ਇਨ ਪਰਸਨ ਆਪਰੇਸ਼ਨਜ਼ ਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪਾਏ ਗਏ ਦਬਾਅ ਦੇ ਬਾਵਜੂਦ ਲਿਬਰਲਾਂ ਤੇ ਨਿਊ ਡੈਮਕ੍ਰੈਟਸ ਵੱਲੋਂ ਸਾਂਝੇ ਤੌਰ ਉੱਤੇ ਹਾਈਬ੍ਰਿਡ ਫਾਰਮੈਟ ਲਈ ਪੇਸ਼ ਕੀਤਾ ਗਿਆ ਮਤਾ ਪਾਸ ਕਰ ਦਿੱਤਾ ਗਿਆ।ਇਸ ਮਤੇ ਦੇ ਪਾਸ ਹੋਣ ਨਾਲ ਹੁਣ ਐਮਪੀਜ਼ ਕੋਲ ਵਰਚੂਅਲੀ ਸੰਸਦ ਦੀਆਂ ਕਾਰਵਾਈਆਂ ਵਿੱਚ ਹਿੱਸਾ ਲੈਣ ਦੀ ਖੁੱਲ੍ਹ ਹੋਵੇਗੀ।
ਸੰਸਦ ਦੀ ਕਾਰਵਾਈ ਸੁ਼ੱਕਰਵਾਰ ਤੋਂ ਸ਼ੁਰੂ ਹੋ ਕੇ ਜੂਨ ਵਿੱਚ ਹਾਉਸ ਆਫ ਕਾਮਨਜ਼ ਦੀਆਂ ਗਰਮੀ ਦੀਆਂ ਛੁੱਟੀਆਂ ਤੱਕ ਜਾਰੀ ਰਹੇਗੀ। ਇਹ ਮਤਾ ਵੀਰਵਾਰ ਦੇਰ ਨਾਲ 140 ਦੇ ਮੁਕਾਬਲੇ 180 ਵੋਟਾਂ ਨਾਲ ਪਾਸ ਹੋਇਆ। ਉਹ ਵੀ ਦੋ ਦਿਨ ਇਸ ਮੁੱਦੇ ਉੱਤੇ ਚੱਲੀ ਬਹਿਸ ਤੋਂ ਬਾਅਦ ਐਨਡੀਪੀ ਵੱਲੋਂ ਲਿਬਰਲਾਂ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਇਹ ਮਤਾ ਪਾਸ ਹੋਇਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ