10
ਵਿਧਾਨਸਭਾ ਖੇਤਰ ਜਖਨੀਆਂ, ਗਾਜੀਪੁਰ ਵਿਚ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਬਣਾਉਣ ਦਾ ਕੰਮ ਚਲ ਰਿਹਾ ਸੀ। ਲੋਕਾਂ ਵਲੋਂ ਸੜਕ ਖਰਾਬ ਬਣਨ ਬਾਰੇ ਸੂਚਨਾ ਦਿੱਤੀ ਗਈ ਤਾਂ ਅਚਾਨਕ ਜਾਂਚ ਕਰਨ ਪਹੁੰਚ ਗਏ ਜਖਨੀਆਂ ਦੇ ਵਿਧਾਇਕ ਬੇਦੀ ਰਾਮ। ਦੇਖੋ ਫਿਰ ਕੀ ਹੋਇਆ...!!