Welcome to Canadian Punjabi Post
Follow us on

22

May 2024
ਬ੍ਰੈਕਿੰਗ ਖ਼ਬਰਾਂ :
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਦਾਅਵਾ, ਇੰਡੀਆ ਗਠਜੋੜ ਨੂੰ ਮਿਲ ਰਹੀਆਂ ਹਨ 300 ਤੋਂ ਵੱਧ ਸੀਟਾਂਪੁਣੇ ਪੋਰਸ਼ ਹਾਦਸਾ: ਪੋਰਸ਼ ਨਾਲ ਇੰਜੀਨੀਅਰਾਂ ਨੂੰ ਕੁਚਲਣ ਵਾਲੇ ਨਾਬਾਲਿਗ ਦਾ ਪਿਤਾ ਗ੍ਰਿਫ਼ਤਾਰਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਨੇ ਅਦਾਲਤ ਨੂੰ ਕਿਹਾ, ਜਦੋਂ ਕੋਈ ਗਲਤੀ ਨਹੀਂ ਕੀਤੀ ਹੈ ਤਾਂ ਇਸ ਨੂੰ ਕਿਉਂ ਮੰਨਾਂ? ਸ੍ਰੀਲੰਕਾ ਨੇ ਕਿਹਾ: ਭਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਇੱਕ ਚੰਗੇ ਗੁਆਂਢੀ ਵਾਂਗ ਰੱਖਿਆ ਕਰਾਂਗੇਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਟਰਬੂਲੈਂਸ `ਚ ਫਸਿਆ, ਇੱਕ ਦੀ ਮੌਤ, 30 ਯਾਤਰੀ ਜ਼ਖ਼ਮੀ, ਬੈਂਕਾਕ ਵਿੱਚ ਐਮਰਜੈਂਸੀ ਲੈਂਡਿੰਗ ਮਿਸੀਸਾਗਾ ਦੇ ਹੋਟਲ 'ਚ 50 ਸਾਲਾਂ ਦੀ ਔਰਤ ਦਾ ਚਾਕੂ ਮਾਰ ਕੇ ਕਤਲ ਇਨਵਾਇਰਨਮੈਂਟ ਕੈਨੇਡਾ ਵੱਲੋਂ ਸਸਕੈਟੂਨ `ਤੇ ਫਨਲ ਬੱਦਲਾਂ ਦੀ ਸੰਭਾਵਨਾ ਬਾਰੇ ਚਿਤਾਵਨੀ
 
ਪੰਜਾਬ

ਏ ਟੀ ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

August 11, 2022 05:22 PM

* ਮੁਲਜ਼ਮਾਂ ਕੋਲੋਂ 66 ਏ ਟੀ ਐਮ ਕਾਰਡ ਅਤੇ ਸਵਾਈਪ ਮਸ਼ੀਨ ਮਿਲੀ


ਪਠਾਨਕੋਟ, 11 ਅਗਸਤ (ਪੋਸਟ ਬਿਊਰੋ)- ਏ ਟੀ ਐਮ ਕਾਰਡ ਦੀ ਅਦਲਾ-ਬਦਲੀ ਕਰ ਕੇ ਲੱਖਾਂ ਰੁਪਏ ਕਢਵਾਉਣ ਵਾਲੇ ਇੱਕ ਅੰਤਰਰਾਜੀ ਗੈਂਗ ਦੇ ਤਿੰਨ ਮੈਂਬਰਾਂ ਨੂੰਪਠਾਨਕੋਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਹਿਸਾਰ ਦੇ ਰਮੇਸ਼ ਕੁਮਾਰ, ਪ੍ਰਵੀਨ ਕੁਮਾਰ ਅਤੇ ਸਿਕੰਦਰ ਵਜੋਂ ਹੋਈ ਹੈ।
ਜ਼ਿਲ੍ਹਾ ਪੁਲਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਅੱਠ ਅਗਸਤ ਨੂੰ ਕਾਂਤਾ ਦੇਵੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੀ ਬੇਟੀ ਨਾਲ ਸਰਨਾ ਸਟੇਸ਼ਨ ਵਿਚਲੇ ਏ ਟੀ ਐਮ ਤੋਂ ਪੈਸੇ ਕੱਢਣ ਲੱਗੀ ਤਾਂ ਕੁਝ ਲੋਕਾਂ ਨੇ ਮਦਦ ਦਾ ਝਾਂਸਾ ਦੇ ਕੇ ਉਸ ਦਾ ਕਾਰਡ ਬਦਲ ਦਿੱਤਾ। ਏ ਟੀ ਐਮ ਤੋਂ ਬਾਹਰ ਆਉਣ ਪਿੱਛੋਂ ਉਸ ਦੀ ਬੇਟੀ ਨੇ ਦੇਖਿਆ ਕਿ ਕਾਰਡ ਉੱਤੇ ਕਿਸੇ ਰਜਨੀ ਦੇਵੀ ਦਾ ਨਾਂਅ ਲਿਖਿਆ ਹੈ। ਜਦੋਂ ਉਨ੍ਹਾਂ ਮੁੜ ਕੇ ਦੇਖਿਆ ਤਾਂ ਏ ਟੀ ਐਮ ਵਿਚਲੇ ਵਿਅਕਤੀ ਐਸ ਯੂ ਵੀ ਕਾਰ ਲੈ ਕੇ ਖਿਸਕ ਗਏ ਸਨ। ਕੁਝ ਸਮੇਂ ਪਿੱਛੋਂ ਉਸ ਦੀ ਬੇਟੀ ਦੇ ਮੋਬਾਈਲ ਉੱਤੇ 75 ਹਜ਼ਾਰ ਰੁਪਏ ਦਾ ਲੈਣ-ਦੇਣ ਕਰਨ ਅਤੇ ਏ ਟੀ ਐਮ ਰਾਹੀਂ 38 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਆ ਗਿਆ।ਐਸ ਐਸ ਪੀ ਖੱਖ ਨੇ ਦੱਸਿਆ ਕਿ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਸੀ ਆਈ ਏ ਸਟਾਫ ਪਠਾਨਕੋਟ ਤੇ ਥਾਣਾ ਸਦਰ ਪਠਾਨਕੋਟ ਦੀ ਸਾਂਝੀ ਟੀਮ ਨੇ ਕੋਟਲੀ ਨਹਿਰ ਉੱਤੇ ਆ ਰਹੀ ਸ਼ੱਕੀ ਮਾਰੂਤੀ ਐਸ ਯੂ ਵੀ ਕਾਰ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਕਾਰ ਸਵਾਰਾਂ ਕੋਲੋਂ 66 ਏ ਟੀ ਐਮ ਕਾਰਡ, ਇੱਕ ਸਵਾਈਪ ਮਸ਼ੀਨ ਅਤੇ 19 ਹਜ਼ਾਰ ਰੁਪਏ ਨਕਦੀ ਮਿਲੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਕੀਤੀ ਜਾਂਚ ਵਿਸ਼ਵ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਹੋਵੇਗਾ 2025 ਦਾ ਧੀਆਂ ਦਾ ਲੋਹੜੀ ਮੇਲਾ : ਬਾਵਾ, ਲਵਲੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਦੇ 9 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਡੀ.ਸੀ. ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ 'ਤੇ ਨਜ਼ਰ ਰੱਖਣ ਦੀ ਹਦਾਇਤ ਟ੍ਰਾਂਸਜੈਂਡਰ ਜਿ਼ਲ੍ਹਾ ਆਇਕਨ ਵਲੋਂ ਗ੍ਰੀਨ ਇਲੈਕਸ਼ਨ ਅਧੀਨ ਪੌਦੇ ਲਗਾਏ ਆਪ’ ਨੇ ਬਠਿੰਡਾ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਫਿਰੋਜ਼ਪੁਰ 'ਚ ਭਾਜਪਾ ਨੂੰ ਦਿੱਤਾ ਵੱਡਾ ਝਟਕਾ ਬਿਜਲੀ ਮੀਟਰ ਲਗਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ ਦਾ ਲਾਈਨਮੈਨ ਤੇ ਸਾਬਕਾ ਸਰਪੰਚ ਗਿ੍ਰਫਤਾਰ ਗਿਆਨ ਜੋਤੀ ਦੀ ਕੈਡਟ ਖ਼ੁਸ਼ਦੀਪ ਕੌਰ ਨੇ ਐਨ ਸੀ ਸੀ ਦੀ ਇੰਟਰ ਗਰੁੱਪ ਖੇਡ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਲੁਧਿਆਣਾ 'ਚ ਲੋਕ ਸਭਾ ਚੋਣਾਂ ਦੇ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਡੀਸੀ ਦਫ਼ਤਰ ਦੇ ਬਾਹਰ ਬੁੱਢਾ ਦਰਿਆ ਦੇ ਗੰਦੇ ਪਾਣੀ ਨਾਲ ਨਹਾ ਕੇ ਕੀਤਾ ਪ੍ਰਦਰਸ਼ਨ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਕੀਤੇ ਅਲਾਟ : ਸਿਬਿਨ ਸੀ