Welcome to Canadian Punjabi Post
Follow us on

15

August 2025
Breaking News :
ਓਟਵਾ ਬੱਸ ਵਿੱਚ ਮੁਸਲਿਮ ਔਰਤ 'ਤੇ ਹਮਲੇ ਦੀ ਪ੍ਰਧਾਨ ਮੰਤਰੀ ਕਾਰਨੀ ਨੇ ਕੀਤੀ ਨਿਖੇਧੀਇਸ ਬਸੰਤ ਕੌਰਨਵਾਲ, ਓਂਟਾਰੀਓ ਸਰਹੱਦ 'ਤੇ ਕਰੀਬ 5 ਲੱਖ ਡਾਲਰ ਦਾ ਤੰਬਾਕੂ ਕੀਤਾ ਗਿਆ ਜ਼ਬਤ ਟੋਰਾਂਟੋ ਦੇ ਵਿਅਕਤੀ `ਤੇ ਬੀ.ਸੀ. ਵਿੱਚ ਸੈਕਸ ਸੇਵਾਵਾਂ ਲਈ ਔਰਤ ਦੀ ਤਸਕਰੀ ਦੇ ਲੱਗੇ ਦੋਸ਼ਡਾਊਨਟਾਊਨ ਟੋਰਾਂਟੋ ਦੇ ਪਾਰਕਾਂ ਵਿੱਚ ਤਿੰਨ ਔਰਤਾਂ ਨਾਲ ਜਿਣਸੀ ਸ਼ੋਸ਼ਣ ਕਰਨ ਦਾ ਮੁਲਜ਼ਮ ਕਾਬੂਹਰ ਕੈਨੇਡੀਅਨ ਪਰਿਵਾਰ ਕੈਨੇਡਾ ਸਟਰੌਂਗ ਪਾਸ ਨਾਲ ਗਰਮੀਆਂ ਦੇ ਐਡਵੈਂਚਰ ਦੇ ਲੈ ਸਕਦੇ ਹਨ ਆਨੰਦ : ਸੰਸਦ ਮੈਂਬਰ ਟਿਮ ਹਾਡਸਨਆਫ-ਰੋਡਿੰਗ ਯੂਟਿਊਬ ਚੈਨਲ ਵਾਲੇ ਬੀ.ਸੀ. ਦੇ ਜੋੜੇ ਦੀ ਪਹਾੜਾਂ `ਚ ਕਾਰ ਪਲਟਣ ਨਾਲ ਮੌਤਏਅਰ ਕੈਨੇਡਾ ਫਲਾਈਟ ਅਟੈਂਡੈਂਟ ਇਸ ਵੀਕੈਂਡ ਤੋਂ ਜਾਣਗੇ ਹੜਤਾਲ `ਤੇਖੋਜ ਪ੍ਰਯੋਗਾਂ ਵਿਚ ਜਾਨਵਰਾਂ ਨੂੰ ਸ਼ਾਮਿਲ ਕਰਨਾ ਸ਼ਰਮਨਾਕ : ਫੋਰਡ
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਆਂਢ-ਗਵਾਂਢ ਦੇ ਮੁਲਕਾਂ ਵਿੱਚ ਸੁੱਖ ਨਾਹੀਂ,

ਸੋਹਣੀ ਖਬਰ ਨਹੀਂ ਕਦੀ ਵੀ ਆਏ ਬੇਲੀ।
ਮਾਰਨ-ਸਾੜਨ ਦਾ ਚੱਕਰ ਹੀ ਪਿਆ ਚੱਲੇ,
ਹੋਏ ਆ ਖੂਨ ਲਈ ਲੋਕ ਤਿਰਹਾਏ ਬੇਲੀ।
ਲੜਾਉਂਦੇ ਲੀਡਰ ਨੇ ਚੁੱਕਣਾ ਆਪ ਦੇ ਕੇ,
ਕੌਣ ਫਿਰ ਲੜਦਿਆਂ ਆਣ ਹਟਾਏ ਬੇਲੀ।
ਮਾਮਲਾ ਓਥੋਂ ਦਾ, ਓਥੋਂ ਤੱਕ ਰਹੇ ਨਾਹੀਂ,
ਭਾਰਤ ਉੱਪਰਪ੍ਰਛਾਵਾਂਇਹ ਪਾਏ ਬੇਲੀ।
ਏਧਰ ਭਾਰਤ ਵਿੱਚਓਦਾਂ ਹੀ ਕਈ ਆਗੂ,
ਨਿੱਤ ਦਿਨ ਭਿੜਨ ਦਾ ਮੰਚ ਬਣਾਂਵਦੇ ਈ।
ਮਰਿਆ ਖੁਦ ਨਹੀਂ ਵੇਖਿਆ ਕਦੇ ਲੀਡਰ,
ਰਹਿੰਦੇ ਨੇ ਪਿੱਛੇ ਤੇ ਲੋਕ ਮਰਵਾਂਵਦੇ ਈ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ