Welcome to Canadian Punjabi Post
Follow us on

05

November 2024
ਬ੍ਰੈਕਿੰਗ ਖ਼ਬਰਾਂ :
ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ਪੈਦਲ ਸਕੂਲ ਜਾ ਰਹੇ ਪ੍ਰਿੰਸੀਪਲ ਦੇ ਸਿਰ ਵਿਚ ਮੋਟਰਸਾਈਕਲ `ਤੇ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ, ਮੌਤਸੁਪਰੀਮ ਕੋਰਟ ਨੇ ਕਿਹਾ: ਸਰਕਾਰਾਂ ਸਾਰੀਆਂ ਨਿੱਜੀ ਜਾਇਦਾਦਾਂ 'ਤੇ ਕਬਜ਼ਾ ਨਹੀਂ ਕਰ ਸਕਦੀਆਂਭਾਰਤ ਵਿੱਚ ਕਮਲਾ ਹੈਰਿਸ ਦੇ ਪਿੰਡ ਵਿੱਚ ਚੱਲ ਰਹੀ ਵਿਸ਼ੇਸ਼ ਪੂਜਾਮੁੱਖ ਮੰਤਰੀ ਵੱਲੋਂ ਕੈਨੇਡਾ ਵਿੱਚ ਹਿੰਸਾ ਤੇ ਨਫ਼ਰਤ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀਪੰਜਾਬ ਪੁਲਿਸ ਵੱਲੋਂ ਸ਼ਿਵ ਸੈਨਾ ਆਗੂਆਂ 'ਤੇ ਪੈਟਰੋਲ ਬੰਬ ਹਮਲਿਆਂ ਵਿੱਚ ਸ਼ਾਮਲ ਚਾਰ ਵਿਅਕਤੀ ਗ੍ਰਿਫਤਾਰ, ਬੀਕੇਆਈ ਹਮਾਇਤ ਪ੍ਰਾਪਤ ਵਿਦੇਸ਼ੀ ਹੈਂਡਲਰ ਸਨ ਮਾਸਟਰਮਾਈਂਡਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਦਿੱਤਾ ਜੀਵਨ ਬੀਮਾ ਕਵਰੇਜ ਦਾ ਭਰੋਸਾ
 
ਅੰਤਰਰਾਸ਼ਟਰੀ

ਬੰਗਲਾਦੇਸ਼ ਦੀ ਸਰਕਾਰ ਨੇ 8 ਰਾਸ਼ਟਰੀ ਛੁੱਟੀਆਂ ਕੀਤੀਆਂ ਰੱਦ

October 17, 2024 02:04 PM

ਢਾਕਾ, 17 ਅਕਤੂਬਰ (ਪੋਸਟ ਬਿਊਰੋ): ਬੰਗਲਾਦੇਸ਼ ਦੀ ਸਰਕਾਰ ਨੇ ਦੇਸ਼ ਦੀ ਪਿਛਲੀ ਸ਼ੇਖ ਹਸੀਨਾ ਸਰਕਾਰ ਦੁਆਰਾ ਸ਼ੁਰੂ ਕੀਤੀਆਂ 8 ਰਾਸ਼ਟਰੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ 7 ਮਾਰਚ ਨੂੰ ਬੰਗਬੰਧੂ ਦੇ ਮਹੱਤਵਪੂਰਨ ਭਾਸ਼ਣ ਦੇ ਸਨਮਾਨ ਵਿੱਚ ਸ਼ੁਰੂ ਕੀਤੀ ਗਈ ਛੁੱਟੀ ਵੀ ਸ਼ਾਮਿਲ ਹੈ।
ਜਾਣਕਾਰੀ ਅਨੁਸਾਰ ਰੱਦ ਕੀਤੀਆਂ ਛੁੱਟੀਆਂ ਵਿੱਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਵੱਲੋਂ ਦਿੱਤੇ ਗਏ ਮਹੱਤਵਪੂਰਨ ਭਾਸ਼ਣ ਦੇ ਸਨਮਾਨ ਵਿੱਚ ‘ਇਤਿਹਾਸਕ 7 ਮਾਰਚ’ ਦਾ ਦਿਨ, 17 ਮਾਰਚ ਨੂੰ ਮੁਜੀਬੁਰ ਰਹਿਮਾਨ ਦਾ ਜਨਮ ਦਿਨ, 5 ਅਗਸਤ ਨੂੰ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਰਾ ਦੀ ਜਯੰਤੀ, 8 ਅਗਸਤ ਨੂੰ ਹਸੀਨਾ ਦੀ ਮਾਂ ਦੀ ਜਯੰਤੀ, 15 ਅਗਸਤ ਨੂੰ ਮੁਜੀਬੁਰ ਰਹਿਮਾਨ ਦੀ ਬਰਸੀ, 18 ਅਕਤੂਬਰ ਨੂੰ ਹਸੀਨਾ ਦੇ ਛੋਟੇ ਭਰਾ ਦਾ ਜਨਮ ਦਿਨ, 4 ਨਵੰਬਰ ਨੂੰ ਰਾਸ਼ਟਰੀ ਸੰਵਿਧਾਨ ਦਿਵਸ ਅਤੇ 12 ਦਸੰਬਰ ਨੂੰ ਸਮਾਰਟ ਬੰਗਲਾਦੇਸ਼ ਦਿਵਸ ਸ਼ਾਮਿਲ ਹਨ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਨੇ ਬੁੱਧਵਾਰ ਨੂੰ ਇੱਕ ਪ੍ਰਮਾਣਿਤ ਫੇਸਬੁੱਕ ਪੇਜ 'ਤੇ ਇੱਕ ਪੋਸਟ ਵਿੱਚ ਇਸ ਦਾ ਐਲਾਨ ਕੀਤਾ। ਬਾਅਦ ਵਿੱਚ ਕੈਬਨਿਟ ਡਿਵੀਜ਼ਨ ਵੱਲੋਂ ਜਾਰੀ ਇੱਕ ਸਰਕੂਲਰ ਰਾਹੀਂ ਇਨ੍ਹਾਂ ਰਾਸ਼ਟਰੀ ਦਿਵਸਾਂ ਨੂੰ ਰੱਦ ਕਰ ਦਿੱਤਾ ਗਿਆ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ ਨੇ ਪਾਕਿਸਤਾਨ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਿਸ ਬੁਲਾਇਆ, ਬਿਨ੍ਹਾਂ ਇਜਾਜ਼ਤ ਦੇ ਤਾਲਿਬਾਨ ਡਿਪਲੋਮੈਟ ਨੂੰ ਮਿਲੇ ਸਨ ਸੇਵਾਮੁਕਤ ਅਮਰੀਕੀ ਫੌਜੀ ਅਧਿਕਾਰੀ ਨੇ ਕਿਹਾ- ਟਰੰਪ ਰਾਸ਼ਟਰਪਤੀ ਬਣੇ ਤਾਂ ਦੇਸ਼ ਅਤੇ ਸੰਵਿਧਾਨ ਨੂੰ ਖਤਰਾ ਸਪੇਨ ਵਿਚ ਹੜ੍ਹਾਂ ਨੂੰ ਨਾ ਰੋਕ ਸਕਣ ਤੋਂ ਨਾਰਾਜ਼ ਲੋਕਾਂ ਨੇ ਰਾਜਾ ਅਤੇ ਮਹਾਰਾਣੀ 'ਤੇ ਸੁੱਟਿਆ ਚਿੱਕੜ ਪਾਕਿ ਪੰਜਾਬ ਦੀ ਮੰਤਰੀ ਦਾ ਭਾਰਤ 'ਤੇ ਦੋਸ਼: ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ ਬੰਗਲਾਦੇਸ਼ ਨੇ ਭੁਗਤਾਨ ਨਾ ਕੀਤਾ ਤਾਂ ਅਡਾਨੀ ਕੱਟ ਦੇਣਗੇ ਬਿਜਲੀ, 7,118 ਕਰੋੜ ਰੁਪਏ ਬਕਾਇਆ ਗਿਲਹਰੀ ਦੀ ਮੌਤ ਅਮਰੀਕੀ ਚੋਣਾਂ 'ਚ ਬਣੀ ਮੁੱਦਾ, ਮਸਕ ਨੇ ਕਿਹਾ- ਟਰੰਪ ਕਰਨਗੇ ਅਜਿਹੇ ਜਾਨਵਰਾਂ ਦੀ ਸੁਰੱਖਿਆ ਪਾਕਿਸਤਾਨ ਨੇ ਐੱਲਓਸੀ ਨੇੜੇ 30 ਕਿਲੋਮੀਟਰ ਤੱਕ ਗੋਲੇ ਦਾਗਣ ਵਾਲੀ ਤੋਪ ਦਾ ਕੀਤਾ ਪ੍ਰੀਖਣ ਤਹਿਰਾਨ 'ਚ ਜਿਨਸੀ ਸ਼ੋਸ਼ਣ ਦੇ ਵਿਰੋਧ `ਚ ਵਿਦਿਆਰਥਣ ਕੱਪੜੇ ਉਤਾਰ ਕੇ ਘੁੰਮੀ ਹਿਜ਼ਬੁੱਲਾ ਦਾ ਚੋਟੀ ਦਾ ਕਮਾਂਡਰ ਜਾਫਰ ਖਾਦਰ ਫਾਊਰ ਮਾਰਿਆ ਗਿਆ ਕੇਮੀ ਬੇਡੇਨਾਕ ਸੁਨਕ ਦੀ ਥਾਂ ਲੈਣਗੇ, ਬ੍ਰਿਟਿਸ਼ ਪਾਰਟੀ ਦੀ ਨੇਤਾ ਬਣਨ ਵਾਲੀ ਪਹਿਲੀ ਬਲੈਕ ਔਰਤ