Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਆਪਣੇ ਕਾਰਵਾਂ ਟੂਰ ਨਾਲ ਦੇਸ਼ ਭਰ ਵਿੱਚ ਹਾਲੀਡੇਅ ਸੀਜ਼ਨ ਦੀ ਸ਼ੁਰੂਆਤ ਕਰੇਗੀ ਕੋਕਾ-ਕੋਲਾ ਕੰਪਨੀ

November 23, 2022 10:44 PM

ਓਨਟਾਰੀਓ, 23 ਨਵੰਬਰ (ਪੋਸਟ ਬਿਊਰੋ) : ਕੋਕਾ-ਕੋਲਾ ਵੱਲੋਂ ਕੈਨੇਡਾ ਭਰ ਦਾ ਟੂਰ ਕੀਤਾ ਜਾ ਰਿਹਾ ਹੈ। ਇਸ ਨੂੰ ਕੋਕਾ-ਕੋਲਾ ਕਾਰਵਾਂ ਟੂਰ ਦਾ ਨਾਂ ਦਿੱਤਾ ਗਿਆ ਹੈ। ਇਸ ਟੂਰ ਦੌਰਾਨ ਕੰਪਨੀ ਵੱਲੋਂ ਕਈ ਥਾਂਵਾਂ ਉੱਤੇ ਡੇਰਾ ਲਾਇਆ ਜਾਵੇਗਾ ਤੇ ਕਮਿਊਨਿਟੀਜ਼ ਨਾਲ ਛੁੱਟੀਆ ਦੇ ਸੀਜ਼ਨ ਦਾ ਲੁਤਫ ਲਿਆ ਜਾਵੇਗਾ। 1990ਵਿਆਂ ਦੇ ਮੱਧ ਵਿੱਚ ਟੀਵੀ ਦੇ ਇੱਕ ਇਸ਼ਤਿਹਾਰ ਤੋਂ ਸ਼ੁਰੂਆਤ ਕਰਕੇ ਇਹ ਕੋਕ ਕਾਰਵਾਂ ਪਿਛਲੇ ਲੱਗਭਗ ਤਿੰਨ ਦਹਾਕਿਆਂ ਤੋਂ ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਦਾ ਚਿੰਨ੍ਹ ਬਣ ਚੁੱਕਿਆ ਹੈ।
25 ਨਵੰਬਰ ਦਿਨ ਸ਼ੁੱਕਰਵਾਰ ਨੂੰ ਕੋਕਾ ਕੋਲਾ ਕਾਰਵਾਂ ਟੋਰਾਂਟੋ ਵਿੱਚ ਸੀਐਨ ਟਾਵਰ ਤੇ ਬ੍ਰੈਮਨਰ ਬੁਲੇਵਾਰਡ ਉੱਤੇ ਸਥਿਤ ਰਿਪਲੇਅਜ਼ ਐਕੁਏਰੀਅਮ ਉੱਤੇ ਵਿਸ਼ੇਸ਼ ਤੌਰ ਉੱਤੇ ਰੁਕੇਗਾ। 26 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਇਹ ਮਿਸੀਸਾਗਾ ਦੇ ਦ ਸਕੁਏਅਰ ਉੱਤੇ ਚਾਰ ਚੰਨ ਲਾਵੇਗਾ।
ਲੋਕੇਸ਼ਨ ਤੇ ਪ੍ਰੋਗਰਾਮ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ :

ਪੜਾਅ 1- ਟੋਰਾਂਟੋ
· ਕੀ- ਟੋਰਾਂਟੋ ਵਿੱਚ ਕੋਕਾ-ਕੋਲਾ ਕਾਰਵਾਂ
· ਕਦੋਂ - 25 ਨਵੰਬਰ, 2022 ਨੂੰ ਦੁਪਹਿਰੇ 4:00 ਵਜੇ ਤੋਂ ਰਾਤੀਂ 10:00 ਵਜੇ ਤੱਕ
· ਕਿੱਥੇ - 288 ਬ੍ਰੈਮਨਰ ਬੁਲੇਵਾਰਡ, ਟੋਰਾਂਟੋ, ਓਨਟਾਰੀਂਓ
· ਮੀਡੀਆ ਓਪਰਚੁਨਿਟੀ- ਕੋਕਾ-ਕੋਲਾ ਲੀਡਰਸਿ਼ਪ ਨਾਲ ਆਨ ਸਾਈਟ ਇੰਟਰਵਿਊ ਕਰਨ ਦਾ ਮੌਕਾ, ਲੋਕੇਸ਼ਨ ਤੋਂ ਹੀ ਬ੍ਰਾਡਕਾਸਟ ਕਰਨ ਦਾ ਮੌਕਾ ਤੇ ਹਾਲੀਡੇਅ ਸੀਜ਼ਨ ਦੀ ਸ਼ੁਰੂਆਤ ਲਈ ਸੈਂਟਾ ਨੂੰ ਮਿਲਣ ਦਾ ਮੌਕਾ

ਪੜਾਅ 2- ਮਿਸੀਸਾਗਾ
· ਕੀ- ਮਿਸੀਸਾਗਾ ਵਿੱਚ ਕੋਕਾ-ਕੋਲਾ ਕਾਰਵਾਂ
· ਕਦੋਂ - ਸ਼ਨਿੱਚਰਵਾਰ 26 ਨਵੰਬਰ, 2022 ਨੂੰ ਸ਼ਾਮੀਂ 5:00 ਵਜੇ ਤੋਂ ਰਾਤੀਂ 9:00 ਵਜੇ ਤੱਕ
· ਕਿੱਥੇ - 300 ਸਿਟੀ ਸੈਂਟਰ ਡਰੇਲ, ਮਿਸੀਸਾਗਾ, ਓਨਟਾਰੀਂਓ
· ਮੀਡੀਆ ਓਪਰਚੁਨਿਟੀ- ਕੋਕਾ-ਕੋਲਾ ਲੀਡਰਸਿ਼ਪ ਨਾਲ ਆਨ ਸਾਈਟ ਇੰਟਰਵਿਊ ਕਰਨ ਦਾ ਮੌਕਾ, ਲੋਕੇਸ਼ਨ ਤੋਂ ਹੀ ਬ੍ਰਾਡਕਾਸਟ ਕਰਨ ਦਾ ਮੌਕਾ ਤੇ ਹਾਲੀਡੇਅ ਸੀਜ਼ਨ ਦੀ ਸੁ਼ਰੂਆਤ ਲਈ ਸੈਂਟਾ ਨੂੰ ਮਿਲਣ ਦਾ ਮੌਕਾ

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ