Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਟੋਰਾਂਟੋ/ਜੀਟੀਏ

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਕੋ ਬਰਗ ਦਾ ਟੂਰ ਲਾਇਆ ਗਿਆ

September 26, 2022 05:46 PM

ਬਰੈਂਪਟਨ, 18 ਸਿਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਦੀ ਅਗਵਾਈ ਅਤੇ ਸਿੰਦਰਪਾਲ ਬਰਾੜ ਵਾਈਸ ਪ੍ਰਧਾਨ, ਕੰਵਲਜੀਤ ਕੌਰ ਤਾਤਲਾ ਕੈਸ਼ੀਅਰ, ਇੰਦਰਜੀਤ ਕੌਰ ਢਿੱਲੋਂ,ਅਵਤਾਰ ਕੌਰ ਰਾਏ, ਹਰਦੀਪ ਕੌਰ ਹੈਲਨ ਡਾਈਰੈਕਟਰਾਂ ਦੇ ਸਹਿਯੋਗ ਅਤੇ ਸਾਥ ਨਾਲ ਇੱਕ ਸਫਲ ਟੂਰ ਕੋ ਬਰਗ ਦਾ ਲਾਇਆ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਸ਼ਬਦ ਗਾਇਨ ਨਾਲ ਟੂਰ ਨੇ ਚਾਲੇ ਪਾਏ। ਸਫਰ ਦੌਰਾਨ ਵੀ ਬੀਬੀਆਂ ਗਿੱਧਾ ਅਤੇ ਗੀਤਾਂ ਦਾ ਅਨੰਦ ਮਾਣਦੀਆਂ ਰਹੀਆਂ। ਆਲੇ ਦੁਆਲੇ ਦੇ ਕੁਦਰਤੀ ਦ੍ਰਿਸ਼ ਰੂਹ ਖੁਸ਼ ਕਰ ਰਹੇ ਸਨ। ਲਗਭਗ ਡੇੜ੍ਹ ਘੰਟੇ ਵਿੱਚ ਸੁੰਦਰ ਸਥਾਨ ਕੋ ਬਰਗ ਅਪੜ ਗਏ। ਕੋ ਬਰਗ ਸਿਟੀ ਅਤੇ ਬੀਚ ਧਰਤੀ ਉੱਪਰ ਸਵਰਗ ਦਾ ਨਜਾਰਾ ਪੇਸ਼ ਕਰ ਰਹੇ ਸਨ। ਇੱਕ ਖੁਲ੍ਹੇ ਡੁਲ੍ਹੇ ਅਤੇ ਸਾਫ ਸੁਥਰੇ ਸ਼ੈਡ ਵਿਚ ਬੀਬੀਆਂ ਰਲ ਮਿਲ ਇੱਕ ਦੂਜੇ ਨਾਲ ਸ਼ੇਅਰ ਕਰ ਲੰਚ ਦਾ ਸੁਆਦ ਮਾਣਿਆ। ਇਸ ਉਪਰੰਤ ਘੁੰਮ ਫਿਰ ਆਸ ਪਾਸ ਦੇ ਕੁਦਰਤੀ ਨਜਾਰਿਆਂ ਦਾ ਲੁਤਫ ਲਿਆ ਗਿਆ। ਇੱਕ ਗਰੁਪ ਫੋਟੋ ਸਹਿਤ ਬੋਟਸ ਵਿਚ ਵੀ ਫੋਟੋ ਲਈਆਂ ਗਈਆਂ। 20 ਕੁ ਮਿੰਟ ਬਾਰਸ਼ ਵੀ ਹੋਈ ਜਿਸ ਵਿਚ ਵੀ ਬੀਬੀਆਂ ਨੱਚ ਗਾ ਖੁਸ਼ੀ ਜਤਾਈ। ਮੌਸਮ ਖੁਸ਼ਗਵਾਰ ਰਿਹਾ। ਵਾਪਸੀ ਦੌਰਾਨ ਟਿਮ ਹੌਰਟਨ `ਚ ਚਾਹ ਕੌਫੀ ਦਾ ਦੌਰ ਚੱਲਿਆ। ਮੁੜਦੇ ਸਫਰ ਵਿਚ ਵੀ ਨੱਚਣਾ ਗਾਣਾ ਚਲਦਾ ਰਿਹਾ। ਇਸ ਤਰ੍ਹਾਂ ਹਸਦੇ ਖੇਡਦੇ ਲਗਭਗ 6 ਵਜੇ ਘਰੀਂ ਵਾਪਸ ਪਰਤ ਆਏ ਅਤੇ ਇਹ ਖੁਸ਼ੀਆਂ ਭਰਿਆ ਟੂਰ ਕਲੱਬ ਦੀ ਇੱਕ ਅਭੁੱਲ ਯਾਦ ਬਣ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪ੍ਰੋਵਿੰਸ ਦੇ ਨਵੇਂ ਹਾਊਸਿੰਗ ਬਿੱਲ ਤੋਂ ਚਿੰਤਤ ਓਨਟਾਰੀਓ ਦੇ ਬਿੱਗ ਸਿਟੀ ਮੇਅਰਜ਼ ਕਰਨਗੇ ਫੋਰਡ ਨਾਲ ਮੁਲਾਕਾਤ ਛੇ ਸਾਲਾ ਬੱਚੇ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ ਸਕੂਲ ਵਿੱਚ ਬਣਾਉਟੀ ਗੰਨ ਲਿਆਉਣ ਵਾਲੇ 2 ਮਸ਼ਕੂਕਾਂ ਨੂੰ ਕੀਤਾ ਗਿਆ ਗ੍ਰਿਫਤਾਰ, 2 ਦੀ ਭਾਲ ਕਰ ਰਹੀ ਹੈ ਪੁਲਿਸ ਨੌਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਨਹੀਂ ਕਰਾਂਗੇ : ਫੋਰਡ ਬਰੈਂਪਟਨ ਦੇ ਸੀਨੀਅਰਜ਼ ਕੱਲਬਜ਼ ਵੱਲੋਂ ਕੈਨੇਡੀਅਨ ਏਅਰਪੋਰਟਸ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਇਲੈਕਸ਼ਨ ਸਾਈਨ ਸੁਧਾਰ ਸਬੰਧੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਮਤਾ ਪਾਸ ਕਲੀਵਲੈਂਡ ਵਾਲੇ ਡਾ. ਸੁਰਜੀਤ ਸਿੰਘ ਢਿੱਲੋਂ ਸੁਰਗਵਾਸ, ਸਸਕਾਰ ਅਤੇ ਅੰਤਿਮ ਅਰਦਾਸ ਭਲਕੇ ਡਾ. ਸੁਖਦੇਵ ਸਿੰਘ ਝੰਡ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਮਹਾਰਾਣੀ ਅਲਿਜ਼ਾਬੈੱਥ-।। ਪਲਾਟੀਨਮ ਜੁਬਿਲੀ ਪਿੰਨ ਐਵਾਰਡ ਨਾਲ ਸਨਮਾਨਿਤ ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ