Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਹੁਣ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 11 ਤੋਂ 22 ਅਗਸਤ ਤੱਕ ਮਿਸੀਸਾਗਾ ’ਚ

August 10, 2022 08:47 AM

ਟੋਰਾਂਟੋ, 10 ਅਗਸਤ (ਪੋਸਟ ਬਿਊਰੋ) : ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 2022, 11 ਤੋਂ 22 ਅਗਸਤ ਤੱਕ ਮਿਸੀਸਾਗਾ ਦੇ ਡਿਕਸੀ ਆਊਟਲੈਟ ਮਾਲ ਵਿੱਚ 19 ਹੈਰਤਅੰਗੇਂ ਸ਼ੋਅਜ਼ ਲੈ ਕੇ ਆ ਰਹੀ ਹੈ। ਜੀਟੀਏ ਵਿੱਚ ਇਹ ਸਰਕਸ 28 ਅਗਸਤ, 2022 ਤੱਕ ਰਹੇਗੀ ਤੇ ਕੁੱਲ 56 ਕਮਾਲ ਦੇ ਸ਼ੋਅ ਪੇਸ਼ ਕਰੇਗੀ।

ਇਸ ਦੌਰਾਨ ਵ੍ਹੀਲ ਆਫ ਡੈਸਟਿਨੀ ਉੱਤੇ ਡੇਅਰਡੇਵਿਲ ਜੋਸਫ ਡੌਮੀਨਿਕ ਬਾਇਰ ਆਪਣੇ ਕਰਤਬ ਵਿਖਾਵੇਗਾ, ਇਸ ਤੋਂ ਇਲਾਵਾ ਸਿ਼ਕਾਗੋ ਬੌਇਜ਼, ਅਮੈਰਿਕਾਜ਼ ਗੌਟ ਟੇਲੈਂਟ ਤੋਂ ਐਕਰੋਬੈਟਿਕ ਟੀਮ ਪਲੱਸ ਫਲਾਈਂਗ ਟਰੈਪੀਜ਼, ਕੁਰਸੀਆਂ ਨੂੰ ਸੰਤੁਲਿਤ ਕਰਨਾ, ਗਾਣਾ ਗਾਉਂਦੇ ਹੋਏ ਹੈੱਡ ਬੈਲੈਂਸਿੰਗ, ਹਿਊਮਨ ਕੈਨਨ ਬਾਲ, ਹਵਾ ਵਿੱਚ ਵਾਲਾਂ ਨਾਲ ਲਟਕਣਾ, ਹੂਲਾ ਹੂਪ ਮੇਜ਼ ਤੇ ਕਾਮੇਡੀ ਆਦਿ ਪੇਸ਼ ਕੀਤੇ ਜਾਣਗੇ।
ਇੱਕ ਦਿਨ ਲਈ ਇਸ ਸਰਕਸ ਦਾ ਹਿੱਸਾ ਬਣਕੇ ਹੈਰਾਨ ਕਰ ਦੇਣ ਵਾਲੇ ਕਰਤਬਾਂ ਦਾ ਆਨੰਦ ਮਾਣੋ। ਇਹ ਕਿਫਾਇਤੀ ਤੇ ਪਰਿਵਾਰਕ ਐਂਟਰਟੇਨਮੈਂਟ ਲਈ ਬਹੁਤ ਵਧੀਆ ਮਿਸਾਲ ਬਣੇਗੀ।
ਇੱਕ ਦੀ ਕੀਮਤ ਉੱਤੇ ਦੋ ਸਰਕਸ ਵੇਖਣ ਆਓ ਤੇ ਇਸ ਲਈ www.royalcanadiancircus.ca <http://www.royalcanadiancircus.ca/> ਉੱਤੇ ਜਾਓ ਤੇ ਪ੍ਰੋਮੋਕੋਡ : ਪੰਜਾਬੀ ਪਾਓ।
ਇੱਕ ਦੀ ਕੀਮਤ ਉੱਤੇ ਦੋ ਸਰਕਸ ਵੇਖਣ ਆਓ ਤੇ ਇਸ ਲਈ www.royalcanadiancircus.ca <http://www.royalcanadiancircus.ca/> ਉੱਤੇ ਜਾਓ ਤੇ ਪ੍ਰੋਮੋਕੋਡ : ਪੰਜਾਬੀ ਪਾਓ।
ਵਧੇਰੇ ਜਾਣਕਾਰੀ ਲਈ ਕੈਥੀ ਸਪਰਾਊਲ, ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਨਾਲ (403)815-7499 ਉੱਤੇ ਸੰਪਰਕ ਕਰੋ ਜਾਂcathys@royalcanadiancircus.com <mailto:cathys@royalcanadiancircus.com> ਉੱਤੇ ਈਮੇਲ ਕਰੋ।
ਰੌਇਲ ਕੈਨੇਡੀਅਨ ਸਰਕਸ ਵੱਲੋਂ ਹੇਠ ਲਿਖੇ ਮੁਤਾਬਕ ਟੂਰ ਕੀਤੇ ਜਾ ਰਹੇ ਹਨ :

Mississauga, ON:
Dixie Outlet Mall, Aug 11-21, 2022, for 19 shows.
Aug 11, 2022 @ 7pm
Aug 12, 2022 @ 4pm & 7:30pm
Aug 13, 2022 @ 12Noon, 4pm & 7:30pm
Aug 14, 2022 @ 1pm & 5pm
Aug 15, 2022 @ 7pm
Aug 16, 2022 @ 7pm
Aug 17, 2022 @ 7pm
Aug 18, 2022 @4pm & 7:30pm
Aug 19, 2022 @ 12Noon, 4:30pm & 7:30pm
Aug 20, 2022 @ 1pm & 5pm

Burlington, ON:
Burlington Centre, Aug 25-28, 2022, for 8 shows.
Aug 25, 2022 @ 7pm
Aug 26, 2022 @ 4pm & 7:30pm
Aug 27, 2022 @ 12Noon, 4pm & 7:30pm
Aug 28, 2022 @ 1pm & 5pm

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ