Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਹਲਕਾ-ਫੁਲਕਾ

August 03, 2022 03:59 PM

ਪਤੀ, ‘‘ਜੇ ਤੂੰ ਇਸੇ ਤਰ੍ਹਾਂ ਫਜ਼ੂਲ ਖਰਚੀ ਕਰਦੀ ਰਹੀ ਤਾਂ ਇੱਕ ਦਿਨ ਭੀਖ ਮੰਗਣ ਦੀ ਨੌਬਤ ਆ ਜਾਵੇਗੀ।''

ਪਤਨੀ, ‘‘ਕੋਈ ਗੱਲ ਨਹੀਂ ਵੈਸੇ ਵੀ ਸਵੇਰੇ-ਸ਼ਾਮ ਤੁਹਾਡੇ ਤੋਂ ਪੈਸੇ ਮੰਗਣ ਨਾਲ ਮੈਨੂੰ ਭੀਖ ਮੰਗਣ ਦੀ ਪ੍ਰੈਕਟਿਸ ਹੋ ਗਈ ਹੈ।''
********
ਇੱਕ ਦੁਕਾਨਦਾਰ ਆਪਣੇ ਗਾਹਕ ਦੇ ਵਿਆਹ ਵਿੱਚ ਗਿਆ, ਖਾਣਾ ਖਾਣ ਤੋਂ ਬਾਅਦ ਸ਼ਗਨ ਦਾ ਲਿਫਾਫਾ ਫੜਾ ਕੇ ਆ ਗਿਆ, ਅਗਲੇ ਦਿਨ ਗਾਹਕ ਨੇ ਸਾਰੇ ਸ਼ਗਨ ਦੇ ਲਿਫਾਫੇ ਖੋਲ੍ਹੇ, ਦੁਕਾਨਦਾਰ ਦੇ ਲਿਫਾਫੇ ਵਿੱਚੋਂ ਸ਼ਗਨ ਦੀ ਜਗ੍ਹਾ ਇੱਕ ਪਰਚੀ ਨਿਕਲੀ, ਉਸ ਉੱਤੇ ਲਿਖਿਆ ਹੋਇਆ ਸੀ, ‘‘ਤੁਹਾਡਾ ਪਿਛਲਾ ਬਕਾਇਆ 1845 ਰੁਪਏ, ਵਿਆਹ ਦਾ ਸ਼ਗਨ ਜਮ੍ਹਾ 500 ਰੁਪਏ, ਬਾਕੀ ਟੋਟਲ 1345 ਰੁਪਏ ਬਕਾਇਆ ਜਲਦੀ ਦੇ ਜਾਣਾ।”
*********
ਇੱਕ ਲੜਕੀ ਬਾਬੇ ਕੋਲ ਗਈ ਤੇ ਬੋਲੀ, ‘‘ਬਾਬਾ ਜੀ, ਮੇਰਾ ਵਿਆਹ ਕਦੋਂ ਹੋਵੇਗਾ?''
ਬਾਬਾ, ‘‘ਬੇਟਾ, ਤੇਰਾ ਨਾਂ ਮੀਨਾ ਹੈ ਅਤੇ ਤੂੰ 12ਵੀਂ ਕਲਾਸ ਵਿੱਚ ਪੜ੍ਹਦੀ ਹੈਂ।''
ਲੜਕੀ, ‘‘ਹਾਂ ਬਾਬਾ ਜੀ, ਤੁਸੀਂ ਤਾਂ ਅੰਤਰਯਾਮੀ ਹੋ, ਅੱਗੇ ਦੱਸੋ।''
ਬਾਬਾ, ‘‘ਅੱਗੇ ਕੀ ਦੱਸਾਂ, ਅਗਲੀ ਵਾਰੀ ਜਨਮ ਕੁੰਡਲੀ ਲਿਆਈਂ, ਸਕੂਲ ਦਾ ਰਿਪੋਰਟ ਕਾਰਡ ਨਹੀਂ।''

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ