Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਅੱਜ ਜੀਟੀਏ ਵਿੱਚ ਕੈਂਪੇਨ ਚਲਾਉਣਗੇ ਪਾਰਟੀ ਆਗੂ

May 24, 2022 09:24 AM

ਓਨਟਾਰੀਓ, 24 ਮਈ (ਪੋਸਟ ਬਿਊਰੋ) : ਅੱਜ ਓਨਟਾਰੀਓ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੈਂਪੇਨ ਚਲਾਉਂਦੇ ਨਜ਼ਰ ਆਉਣਗੇ।
ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਬਰੈਂਪਟਨ, ਓਨਟਾਰੀਓ ਰਵਾਨਾ ਹੋ ਗਏ ਹਨ ਤੇ ਅੱਜ ਸਵੇਰੇ ਉਹ ਇੱਥੇ ਅਹਿਮ ਐਲਾਨ ਕਰਨਗੇ। ਲਿਬਰਲ ਆਗੂ ਸਟੀਵਨ ਡੈਲ ਡੂਕਾ ਟੋਰਾਂਟੋ ਦੇ ਆਲੇ ਦੁਆਲੇ ਕੁੱਝ ਥਾਂਵਾਂ ਉੱਤੇ ਰੁਕਣਗੇ। ਐਨਡੀਪੀ ਆਗੂ ਐਂਡਰੀਆ ਹੌਰਵਥ ਨੂੰ ਪਿਛਲੇ ਹਫਤੇ ਕੋਵਿਡ-19 ਹੋ ਗਿਆ ਸੀ, ਪਰ ਅੱਜ ਉਹ ਪਿੱਕਰਿੰਗ, ਓਨਟਾਰੀਓ ਵਿੱਚ ਰੁਕ ਕੇ ਲਾਂਗ ਟਰਮ ਕੇਅਰ ਵਿੱਚ ਆਪਣੇ ਕਿਸੇ ਜੀਅ ਨੂੰ ਗੁਆ ਚੁੱਕੇ ਪਰਿਵਾਰਾਂ ਲਈ ਆਪਣੀ ਪਾਰਟੀ ਦੇ ਪਲੈਨ ਨੂੰ ਸਾਂਝਾ ਕਰੇਗੀ।
ਐਤਵਾਰ ਨੂੰ ਹੌਰਵਥ ਦੀ ਥਾਂ ਉੱਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਹਾਜ਼ਰੀ ਲਵਾਈ ਸੀ। ਗ੍ਰੀਨ ਆਗੂ ਮਾਈਕ ਸ਼ਰੇਨਰ ਨੂੰ ਵੀ ਕੋਵਿਡ-19 ਹੋ ਗਿਆ ਸੀ, ਪਰ ਉਹ ਵੀ ਅੱਜ ਵਰਚੂਅਲ ਕੈਂਪੇਨ ਹੀ ਚਲਾਉਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ