Welcome to Canadian Punjabi Post
Follow us on

29

March 2024
 
ਮਨੋਰੰਜਨ

ਵੱਖਰੀ ਪਛਾਣ ਬਣਾਵਾਂਗੀ : ਪਲਕ ਤਿਵਾੜੀ

May 16, 2022 04:42 PM

ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਜਲਦੀ ਹੀ ਫਿਲਮ ‘ਰੋਜ਼ੀ : ਦਿ ਸੈਫਰਨ ਚੈਪਟਰ’ ਤੋਂ ਡੈਬਿਊ ਕਰਨ ਵਾਲੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਉਸ ਦੀ ਲੋਕਪ੍ਰਿਅਤਾ ਅਸਮਾਨ ਛੂਹਣ ਲੱਗੀ ਹੈ।ਹਾਲ ਹੀ ਵਿੱਚ ਆਪਣੀ ਮਾਂ ਨਾਲ ਤੁਲਨਾ ਹੋਣ ਉੱਤੇ ਪਲਕ ਨੇ ਆਪਣੇ ਵਿਚਾਰ ਰੱਖੇ ਹਨ। ਉਸ ਨੇ ਕਿਹਾ ਕਿ ਸ਼ਵੇਤਾ ਨਾਲ ਉਸ ਦੀ ਤੁਲਨਾ ਤਾਂ ਹੋਣੀ ਹੀ ਹੈ, ਇਹੀ ਨਹੀਂ, ਉਹ ਤਾਂ ਇਸੇ ਤੁਲਨਾ ਨਾਲ ਵੱਡੀ ਹੋਈ ਹੈ।
ਉਹ ਕਹਿੰਦੀ ਹੈ, ‘‘ਮੈਂ ਲੋਕਾਂ ਦੀਆਂ ਅਜਿਹੀਆਂ ਗੱਲਾਂ ਤੋਂ ਡਰਦੀ ਨਹੀਂ, ਮੈਨੂੰ ਪਤਾ ਹੈ ਮੇਰੀ ਮਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਤੇ ਮੈਂ ਹਮੇਸ਼ਾ ਉਨ੍ਹਾਂ ਦਾ ਆਦਰ ਕਰਦੀ ਹਾਂ। ਮੈਂ ਐਕਟਿੰਗ ਬਾਰੇ ਜੋ ਕੁਝ ਵੀ ਸਿੱਖਿਆ, ਉਹ ਉਨ੍ਹਾਂ ਦਾ ਕੰਮ ਦੇਖ ਕੇ ਸਿੱਖਿਆ ਹੈ, ਜੇ ਲੋਕ ਕਹਿੰਦੇ ਹਨ ਕਿ ਮੈਂ ਓਨੀ ਬਿਹਤਰੀਨ ਨਹੀਂ ਤਾਂ ਇਸ ਨੂੰ ਮੰਨਦੀ ਹਾਂ, ਕਿਉਂਕਿ ਮਾਂ ਦੇ ਲੈਵਲ ਤੱਕ ਪਹੁੰਚਣ ਲਈ ਅਜੇ ਮੈਂ ਬਹੁਤ ਸਾਰਾ ਕੰਮ ਕਰਨਾ ਹੈ। ਉਮੀਦ ਹੈ ਕਿ ਇੱਕ ਦਿਨ ਅਜਿਹਾ ਹੋਵੇਗਾ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ