Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਮਨੋਰੰਜਨ

ਤੁਲਨਾ ਪਸੰਦ ਨਹੀਂ : ਕਿਆਰਾ ਅਡਵਾਨੀ

May 16, 2022 04:38 PM

ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਇਲਾਵਾ ਨਿੱਜੀ ਜ਼ਿੰਦਗੀ ਵਿੱਚ ਸਿਧਾਰਥ ਮਲਹੋਤਰਾ ਨਾਲ ਆਪਣੇ ਅਫੇਅਰ ਅਤੇ ਫਿਰ ਬ੍ਰੇਕਅਪ ਦੀਆਂ ਅਟਕਲਾਂ ਕਾਰਨ ਸੁਰਖੀਆਂ ਵਿੱਚ ਹੈ।ਕਿਆਰਾ ਦੀ ਫਿਲਮ ‘ਭੂਲ ਭੁਲੱਈਆ 2’ ਜਲਦੀ ਰਿਲੀਜ਼ ਹੋਣ ਵਾਲੀ ਹੈ। ਪਹਿਲੀ ਫਿਲਮ ‘ਭੂਲ ਭੁਲੱਈਆ’ ਵਿੱਚ ਵਿਦਿਆ ਬਾਲਨ ਸੀ, ਇਸ ਲਈ ਲੋਕ ਚਰਚਾ ਕਰ ਰਹੇ ਹਨ ਕਿ ਕਿਆਰਾ ਨੇ ਅਜਿਹਾ ਕੰਮ ਕੀਤਾ ਹੈ, ਉਹੋ ਜਿਹਾ ਕੰਮ ਕੀਤਾ ਹੈ, ਵਿਦਿਆ ਦੇ ਮੁਕਾਬਲੇ ਉਹ ਅਜਿਹੀ ਹੈ, ਆਦਿ...। ਕਿਸੇ ਵੀ ਸਿਤਾਰੇ ਨੂੰ ਇਹ ਪਸੰਦ ਨਹੀਂ ਆਉਂਦਾ ਕਿ ਉਸ ਦੀ ਤੁਲਨਾ ਕਿਸੇ ਦੂਸਰੇ ਸਿਤਾਰੇ ਨਾਲ ਕੀਤੀ ਜਾਵੇ ਤਾਂ ਫਿਰ ਕਿਆਰਾ ਇਸ ਤੋਂ ਵੱਖ ਕਿਵੇਂ ਹੋ ਸਕਦੀ ਹੈ। ਜਦੋਂ ਇਹ ਚਰਚਾ ਕਿਆਰਾ ਤੱਕ ਪਹੁੁੰਚੀ ਤਾਂ ਉਸ ਨੂੰ ਚੰਗਾ ਨਹੀਂ ਲੱਗਾ। ਉਸ ਨੇ ਸਾਫ ਕਿਹਾ ਕਿ ਉਹ ਸਾਰਾ ਧਿਆਨ ਕੰਮ ਉੱਤੇ ਦਿੰਦੀ ਹੈ ਅਤੇ ਉਸ ਨੇ ਕਿਸੇ ਦੂਸਰੇ ਦੀ ਜੁੱਤੀ ਵਿੱਚ ਪੈਰ ਨਹੀਂ ਪਾਏ। ਉਂਝ ਵੀ ਇਹ ਪਹਿਲਾਂ ਵਾਲੀ ਫਿਲਮ ਦੀ ਅਗਲੀ ਕੜੀ ਨਹੀਂ, ਇਸ ਦੀ ਪੂਰੀ ਕਹਾਣੀ ਵੱਖਰੀ ਤਰ੍ਹਾਂ ਬਣਾਈ ਹੈ, ਇਸ ਲਈ ਉਸ ਦੇ ਕੰਮ ਦੀ ਤੁਲਨਾ ਵਿਦਿਆ ਦੇ ਕੰਮ ਨਾਲ ਕਰਨਾ ਬਿਲਕੁਲ ਗਲਤ ਹੈ।
ਕਿਆਰਾ ਫਿਲਮ ‘ਭੂਲ ਭੁਲੱਈਆ 2’ ਦੇ ਪ੍ਰਚਾਰ ਲਈ ਕਪਿਲ ਸ਼ਰਮਾ ਦੇ ਸ਼ੋਅ ਉੱਤੇ ਪਹੁੰਚੀ ਤਾਂ ਨਾਲ ਕਾਰਤਿਕ ਆਰੀਅਨ, ਰਾਜਪਾਲ ਯਾਦਵ ਅਤੇ ਫਿਲਮ ਡਾਇਰੈਕਟਰ ਅਨੀਸ ਬਜ਼ਮੀ ਵੀ ਸਨ। ਸ਼ੋਅ ਵਿੱਚ ਕਿਆਰਾ ਨੇ ਕਪਿਲ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਇੱਕ ਚੀਜ਼ ਬਾਰੇ ਉਸ ਨੂੰ ਥੋੜ੍ਹਾ ਵਹਿਮ ਹੈ। ਉਸ ਨੇ ਕਿਹਾ, ‘‘ਦਰਅਸਲ, ਜਦੋਂ ਤੱਕ ਮੈਂ ਕੋਈ ਫਿਲਮ ਸਾਈਨ ਨਹੀਂ ਕਰ ਲੈਂਦੀ, ਉਸ ਬਾਰੇ ਕਿਸੇ ਨੂੰ ਨਹੀਂ ਦੱਸਦੀ।”ਕਪਿਲ ਨੇ ਜਦੋਂ ਕਿਆਰਾ ਨਾਲ ਮਸਤੀ ਕਰਦੇ ਹੋਏ ਪੁੱਛਿਆ ਕਿ ਫਿਲਮ ‘ਭੂਲ ਭੁਲੱਈਆ 2’ ਵਿੱਚ ਉਸ ਨੂੰ ਹਾਰਰ ਰੋਲ ਵਿੱਚ ਦੇਖ ਕੇ ਲੋਕ ਡਰ ਜਾਣਗੇ, ਜਦ ਕਿ ਉਸ ਦਾ ਖੁਦ ਇਹ ਮੰਨਣਾ ਹੈ ਕਿ ਅਜਿਹੀ ‘ਭੂਤਨੀ’ ਨੂੰ ਦੇਖ ਕੇ ਉਸ ਨੂੰ ਪਿਆਰ ਹੋ ਜਾਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ