Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਹਲਕਾ ਫੁਲਕਾ

January 21, 2022 01:21 AM

ਇੱਕ ਸ਼ਰਾਬੀ ਨੇ ਰਾਤ 12 ਵਜੇ ਵਾਈਨ ਸ਼ਾਪ ਮਾਲਕ ਨੂੰ ਫੋਨ ਕੀਤਾ...

ਸ਼ਰਾਬੀ, ‘‘ਤੇਰੀ ਦੁਕਾਨ ਕਦੋਂ ਖੁੱਲ੍ਹੇਗੀ?”
ਮਾਲਕ, ‘‘ਸਵੇਰੇ ਨੌਂ ਵਜੇ।”
ਸ਼ਰਾਬੀ (ਫਿਰ ਫੋਨ ਕਰ ਕੇ), ‘‘ਤੇਰੀ ਦੁਕਾਨ ਕਦੋਂ ਖੁੱਲ੍ਹੇਗੀ?”
ਮਾਲਕ ਬੋਲਿਆ, ‘‘ਓਏ! ਕਿੰਨੀ ਵਾਰ ਦੱਸਾਂ, ਸਵੇਰੇ ਨੌਂ ਵਜੇ ਦੁਕਾਨ ਖੱਲ੍ਹੇਗੀ, ਸਵੇਰੇ ਨੌਂ ਵਜੇ ਆਵੀਂ।”
ਸ਼ਰਾਬੀ ਬੋਲਿਆ, ‘‘ਮੈਂ ਤੇਰੀ ਦੁਕਾਨ ਦੇ ਅੰਦਰੋਂ ਬੋਲ ਰਿਹਾ ਹਾਂ।”
ਠੇਕੇ ਵਾਲਾ ਉਸ ਨੂੰ ਕੱਢਣ ਲਈ ਗਿਆ, ਦੁਕਾਨ ਖੋਲ੍ਹੀ ਤਾਂ ਸ਼ਰਾਬੀ ਪਿੱਛੋਂ ਆਇਆ ਤੇ ਬੋਲਿਆ, ‘‘ਯਾਰ! ਦੁਕਾਨ ਖੋਲ੍ਹ ਹੀ ਦਿੱਤੀ ਹੈ ਤਾਂ ਇੱਕ ਕੁਆਰਟਰ ਸ਼ਰਾਬ ਦਾ ਦੇ ਦੇ।”
*******
ਪਲਸ ਪੋਲੀਓ ਟੀਮ ਘਰ ਆਈ ਤਾਂ ਗੁਲਸ਼ਨ ਵਹੁਟੀ ਨੂੰ ਬੋਲਿਆ, ‘‘ਬੰਦੂਕ ਅਤੇ ਕਾਰਤੂਸ ਕਿੱਥੇ ਹਨ?”
ਸਿਹਟ ਵਿਭਾਗ ਦੀ ਟੀਮ ਪਿੱਛੇ ਭੱਜੀ ਤਾਂ ਗੁਲਸ਼ਨ ਨੇ ਆਵਾਜ਼ ਦਿੱਤੀ, ‘‘ਰੁਕ ਜਾਓ! ਜਾਂਦੇ ਕਿੱਥੇ ਹੋ, ਇਹ ਸਾਡੇ ਬੱਚਿਆਂ ਦੇ ਨਾਂਅ ਹਨ।”
*******
ਸ਼ਾਮ ਨੇ ਪ੍ਰਵੀਨ ਨੂੰ ਪੁੱਛਿਆ, ‘‘ਕੀ ਤੁਹਾਨੂੰ ਪਤਾ ਹੈ ਕਿ ਹਿਪਨੋਟਾਈਜ਼ ਕਰਨਾ ਕੀ ਹੁੰਦਾ ਹੈ?”
ਪ੍ਰਵੀਨ, ‘‘ਇਸ ਦਾ ਅਰਥ ਹੈ ਕਿਸੇ ਨੇ ਆਪਣੇ ਵੱਸ ਵਿੱਚ ਕਰ ਕੇ ਆਪਣੇ ਇਸ਼ਾਰਿਆਂ ਉੱਤੇ ਨਚਾਉਣਾ।”
ਸ਼ਾਮ, ‘‘ਚੱਲ ਝੂਠ, ਉਸ ਨੂੰ ਤਾਂ ਵਿਆਹ ਕਹਿੰਦੇ ਹਨ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ