Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਅੰਤਰਰਾਸ਼ਟਰੀ

ਓਮਾਈਕ੍ਰੌਨ ਆਊਟਬ੍ਰੇਕ ਕਾਰਨ ਚੀਨ ਨੇ ਤੀਜੀ ਸਿਟੀ ਵਿੱਚ ਲਾਇਆ ਲਾਕਡਾਊਨ

January 11, 2022 06:17 PM

ਬੀਜਿੰਗ, 11 ਜਨਵਰੀ ( ਪੋਸਟ ਬਿਊਰੋ) : ਕੋਵਿਡ-19 ਆਊਟਬ੍ਰੇਕ ਕਾਰਨ ਚੀਨ ਵੱਲੋਂ ਆਪਣੇ ਤੀਜੇ ਸ਼ਹਿਰ ਵਿੱਚ ਵੀ ਲਾਕਡਾਊਨ ਲਾ ਦਿੱਤਾ ਗਿਆ ਹੈ। ਇਸ ਨਾਲ ਚੀਨ ਵਿੱਚ 20 ਮਿਲੀਅਨ ਦੇ ਨੇੜੇ ਤੇੜੇ ਲੋਕ ਆਪਣੇ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।
ਅਨਿਆਂਗ ਵਿੱਚ ਲਾਕਡਾਊਨ ਸੋਮਵਾਰ ਨੂੰ ਉਸ ਸਮੇਂ ਐਲਾਨਿਆ ਗਿਆ ਜਦੋਂ ਓਮਾਈਕ੍ਰੌਨ ਦੇ ਦੋ ਮਾਮਲੇ ਦਰਜ ਕੀਤੇ ਗਏ। ਇੱਥੇ 5·5 ਮਿਲੀਅਨ ਲੋਕ ਰਹਿੰਦੇ ਸਨ। ਲਾਕਡਾਊਨ ਤੋਂ ਬਾਅਦ ਹੁਣ ਸਥਾਨਕ ਵਾਸੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਜ਼ਰੂਰੀ ਸਮਾਨ ਵੇਚਣ ਵਾਲੇ ਸਟੋਰਜ਼ ਤੋਂ ਇਲਾਵਾ ਸਾਰੇ ਸਟੋਰਜ਼ ਨੂੰ ਬੰਦ ਕਰ ਦਿੱਤਾ ਗਿਆ ਹੈ।
ਹਰ 13 ਮਿਲੀਅਨ ਲੋਕ ਤਿੰਨ ਹਫਤਿਆਂ ਤੋਂ ਜਿ਼ਆਨ ਸਿਟੀ ਵਿੱਚ ਲਾਕਡਾਊਨ ਕਾਰਨ ਬੰਦ ਹਨ ਤੇ 1·1 ਮਿਲੀਅਨ ਤੋਂ ਵੱਧ ਲੋਕ ਇੱਕ ਹਫਤੇ ਤੋਂ ਵੀ ਵੱਧ ਸਮੇਂ ਤੋਂ ਯੂਜੋ਼ਊ ਵਿੱਚ ਲਾਕਡਾਊਨ ਵਿੱਚ ਰਹਿਣ ਲਈ ਮਜਬੂਰ ਹਨ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਅਨਿਆਂਗ ਦਾ ਲਾਕਡਾਊਨ ਕਿੰਨਾਂ ਚਿਰ ਚੱਲੇਗਾ।ਮਹਾਂਮਾਰੀ ਦੀ ਸ਼ੁਰੂਆਤ ਸਮੇਂ 2020 ਦੀ ਸ਼ੁਰੂਆਤ ਵਿੱਚ ਵੁਹਾਨ ਤੇ ਹੁਬੇਈ ਪ੍ਰੋਵਿੰਸ ਵਿੱਚ ਕੀਤੇ ਗਏ ਲਾਕਡਾਊਨ ਤੋਂ ਵੀ ਇਹ ਲਾਕਡਾਊਨ ਲੰਮੇਂ ਸਮੇਂ ਲਈ ਲਾਏ ਗਏ ਹਨ।
ਇਸ ਨਾਲ 4 ਫਰਵਰੀ ਤੋਂ ਬੀਜਿੰਗ ਵਿੱਚ ਹੋਣ ਜਾ ਰਹੀਆਂ ਸਰਦ ਰੁੱਤ ਦੀਆਂ ਓਲੰਪਿਕਸ ਖੇਡਾਂ ਉੱਤੇ ਵੀ ਓਮਾਈਕ੍ਰੌਨ ਦਾ ਪਰਛਾਵਾਂ ਪੈਂਦਾ ਨਜ਼ਰ ਆ ਰਿਹਾ ਹੈ। ਇਸੇ ਲਈ ਚੀਨ ਵੱਲੋਂ ਲਾਕਡਾਊਨ ਦਾ ਸਿਲਸਿਲਾ ਤੇਜ਼ ਕੀਤਾ ਗਿਆ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਤਾ-ਪਿਤਾ ਅੱਗੇ ਤੋਂ ਸੋਸ਼ਲ ਮੀਡੀਆ ਆਦਤ ਲਈ ਕੰਪਨੀਆਂ ਉੱਤੇ ਮੁਕੱਦਮਾ ਕਰ ਸਕਣਗੇ ਕਵਾਡ ਦੇਸ਼ ਅੱਤਵਾਦੀ ਸੰਗਠਨਾਂ ਖ਼ਿਲਾਫ਼ ਸਾਂਝੀ ਕਾਰਵਾਈ ਕਰਨਗੇ ਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜ ਔਰਤ ਨੇ ਘਰ ਵਿੱਚ 400 ਜ਼ਹਿਰੀਲੀਆਂ ਮੱਕੜੀਆਂ ਪਾਲ ਲਈਆਂ 134 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗੀ, 7 ਮੌਤਾਂ ਦੁਨੀਆਂ ਕੋਲ ਸਿਰਫ਼ 70 ਦਿਨਾਂ ਜੋਗੀ ਕਣਕ ਬਚੀ, ਰੋਟੀ ਨੂੰ ਤਰਸੇਗਾ ਯੂਰਪ! ਅਲਬਾਨੀਸ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧ ਭਾਰਤੀ ਮੂਲ ਦਾ ਕਾਰੋਬਾਰੀ ਦੂਜੀ ਵਾਰ ਲੰਡਨ ਵਿੱਚ ਮੇਅਰ ਬਣਿਆ ਇਮਰਾਨ ਨੇ ਰੂਸ ਤੋਂ ਛੋਟ ਉੱਤੇ ਤੇਲ ਖ਼ਰੀਦਣ ਲਈ ਭਾਰਤ ਦੀ ਫਿਰ ਤਾਰੀਫ਼ ਕੀਤੀ